ਗੁਰ ਆਸਰਾ ਸੇਵਾ ਘਰ, ਬਾਹਗਾ ਹੋਸ਼ਿਆਰਪੁਰ
BABA DEEP SINGH SEWA DAL AND WELFARE SOCIETY
ਸ਼ਰਤਾ
- ਬਜੁਰਗ ਮਾਤਾਵਾਂ ਜਿਹਨਾਂ ਦਾ ਕੋਈ ਵੀ ਬੱਚਾ ਨਹੀਂ ਆਮਦਨ ਦਾ ਕੋਈ ਵੀ ਸਾਧਨ ਨਹੀਂ
- ਬੁਢਾਪਾ ਪੈਨਸ਼ਨ ਤੋ ਇਲਾਵਾ ਹੋਰ ਕੋਈ ਪੈਨਸ਼ਨ ਨਾ ਲੱਗੀ ਹੋਵੇ
- ਕੋਈ ਵੀ ਜ਼ਮੀਨ ਜਾਇਦਾਦ ਜਾਂ ਬੈਂਕ ਬੈਲੰਸ ਨਾ ਹੋਵੇ
- ਘਰ ਵਿੱਚ ਮੋਟਰਸਾਈਕਲ ਜਾਂ ਸਕੂਟਰੀ ਨਾਂ ਹੋਵੇ
- ਵਿਧਵਾ ਔਰਤਾਂ ਦੇ ਬੱਚਿਆਂ ਦੀ ਉਮਰ 15 ਸਾਲ ਤੋ ਘੱਟ ਹੋਵੇ
- ਹੈਡੀਕੈਪ ਬੰਦਾ 50% ਤੋਂ ਉਪਰ ਹੋਵੇ